ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਅੱਜ ਸਵੇਰੇ ਜੇ. ਈ. ਈ. ਮੇਨ ਦੇ ਅਪ੍ਰੈਲ ਸੈਸ਼ਨ ਦੇ ਨਤੀਜੇ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਅਧਿਕਾਰਤ ਵੈੱਬਸਾਈਟ-jeemain.nta.ac.in 'ਤੇ ਉਪਲਬਧ ਹੋਵੇਗਾ। ਨਤੀਜੇ ਦੇ ਨਾਲ, ਜੇ. ਈ. ਈ. ਐਡਵਾਂਸਡ, ਆਲ ਇੰਡੀਆ ਰੈਂਕ ਧਾਰਕਾਂ ਅਤੇ ਰਾਜ ਅਨੁਸਾਰ ਟਾਪਰਾਂ ਲਈ ਕਟ-ਆਫ ਵੀ ਐਲਾਨੀ ਜਾਵੇਗੀ।
#TOP NEWS #Punjabi #PK
Read more at The Indian Express