ਅਮਰੀਕਾ ਨੇ ਹਮਾਸ ਦੁਆਰਾ ਬੰਧਕਾਂ ਦੀ ਰਿਹਾਈ ਲਈ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਨਾਲ ਜੁਡ਼ੇ ਇੱਕ ਮਤੇ ਦਾ ਖਰਡ਼ਾ ਪੇਸ਼ ਕੀਤਾ। ਇਹ ਰੂਸ ਅਤੇ ਚੀਨ ਦੇ ਵੀਟੋ ਨਾਲ ਅਸਫਲ ਰਿਹਾ। ਇਜ਼ਰਾਈਲ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ।
#TOP NEWS #Punjabi #NO
Read more at BBC